ਲੁਧਿਆਣਾ ਪੱਛਮੀ: ਨੌਜਵਾਨਾਂ ਦੇ ਪੁਨਰਵਾਸ ਲਈ ਪੰਜਾਬ ਸਰਕਾਰ ਦਾ ਉਪਰਾਲਾ: ਟੋਲ ਫ੍ਰੀ ਨੰਬਰ 15100 ਜਾਰੀ
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਨੇ 'ਯੂਥ ਰਿਕਵਰੀ ਐਂਡ ਰਿਹੈਬਲੀਟੇਸ਼ਨ' ਮੁਹਿੰਮ ਸ਼ੁਰੂ ਕੀਤੀ ਹੈ। ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਅਤੇ ਹੁਨਰ ਵਿਕਾਸ ਨਾਲ ਜੋੜਨ ਲਈ ਇਹ ਵਿਸ਼ੇਸ਼ ਉਪਰਾਲਾ ਹੈ। ਪੁਨਰਵਾਸ ਲਈ ਮਦਦ ਚਾਹੀਦੀ ਹੈ ਤਾਂ 15100 'ਤੇ ਕਾਲ ਕਰੋ।