ਲੁਧਿਆਣਾ ਪੱਛਮੀ: ਲੁਧਿਆਣਾ: ਫੈਕਟਰੀ 'ਚੋਂ 1 ਕਰੋੜ ਦਾ ਸਾਮਾਨ ਚੋਰੀ, 2 ਗੱਡੀਆਂ ਭਰ ਕੇ ਫਰਾਰ ਹੋਏ ਚੋਰ
ਲੁਧਿਆਣਾ ਦੇ ਪੁਨੀਤ ਨਗਰ ਵਿੱਚ ਵਿਸ਼ਵਕਰਮਾ ਦਿਵਸ ਦੀ ਰਾਤ ਨੂੰ ਇੱਕ ਫੈਕਟਰੀ ਵਿੱਚੋਂ 1 ਕਰੋੜ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਚੋਰ ਗੱਡੀਆਂ ਭਰ ਕੇ ਸਾਮਾਨ ਲੈ ਗਏ। ਫੈਕਟਰੀ ਮਾਲਕ ਦਾ ਦੋਸ਼ ਹੈ ਕਿ ਚੋਰੀ ਦਾ ਸਾਮਾਨ ਬਾਜ਼ਾਰ ਵਿੱਚ ਸਸਤੇ ਭਾਅ 'ਤੇ ਵਿਕ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।