ਲੜਕੀ ਦੇ ਪਿਤਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਕੁੜੀ ਪਿੰਡ ਦਾਦੂਵਾਲ ਵਿਖੇ ਹੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਇੱਕ ਪੰਜ ਸਾਲ ਦੇ ਮੁੰਡੇ ਦੇ ਨਾਲ ਖੇਡਣ ਜਾਂਦੇ ਸੀ। ਤੇ ਬੀਤੇਕ ਦੋ ਦਿਨ ਪਹਿਲਾਂ ਲੜਕੀ ਦੇ ਨਾਲ ਜਬਰ ਜਨਾਹ ਕਰਨ ਵਾਲਾ ਉਸ ਦਾ ਹੀ ਵੱਡਾ ਤਾਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਹੈ ਤੇ ਅਗਲੀ ਕਾਰਵਾਈ ਆਰਾਮ ਕਰ ਲਿੱਤੀ ਹੈ।