Public App Logo
Profile Picture

ਜਲੰਧਰ ਨਿਊਜ਼

@sk4773837
41891Followers
6Following
ਜਲੰਧਰ 1: ਗਾੜ੍ਹਾ ਰੋਡ ਵਿਖੇ 900 ਮੀਟਰ ਬਣ ਰਹੇ ਫਲਾਈ ਓਵਰ ਪ੍ਰੋਜੈਕਟ ਨੂੰ ਲੈ ਕੇ ਦੁਕਾਨਦਾਰਾਂ ਨੇ ਜਿਤਾਇਆ ਰੋਸ
ਜਲੰਧਰ 1: ਲੰਮਾ ਪਿੰਡ ਜੰਡੂ ਸਿੰਘਾ ਦੀ ਰੋਡ ਦੀ ਹਾਲਤ ਖਸਤਾ ਦੁਕਾਨਦਾਰਾਂ ਨੇ ਜਿਤਾਇਆ ਰੋਸ਼
ਜਲੰਧਰ 1: ਪ੍ਰਤਾਪ ਬਾਗ ਵਿਖੇ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹੋ ਕੇ ਕਾਂਗਰਸੀ ਕਾਰਜਕਰਤਾਵਾਂ ਨੇ ਦਿੱਤਾ ਧਰਨਾ
ਜਲੰਧਰ 1: ਕੈਬਨਟ ਮੰਤਰੀ ਮਹਿੰਦਰ ਭਗਤ ਨਿਵਾਸ ਸਥਾਨ ਦੇ ਬਾਹਰ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ
ਜਲੰਧਰ 1: ਲੈਦਰ ਕੰਪਲੈਕਸ ਰੋਡ ਵਿਖੇ ਘਰਾਂ ਵਿੱਚ ਪੀਣ ਵਾਲਾ ਪਾਣੀ ਨਾ ਆਉਣ ਤੇ ਇਲਾਕਾ ਨਿਵਾਸੀਆਂ ਨੇ ਸੜਕ ਤੇ ਕੀਤਾ
ਜਲੰਧਰ 1: ਮਕਸੂਦਾ ਮੰਡੀ ਵਿਖੇ ਇੱਕ ਵਿਅਕਤੀ ਦੇ ਉੱਪਰ ਤੇਜ਼ਦਾਰ ਹਥਿਆਰਾਂ ਦੇ ਨਾਲ ਹੋਇਆ ਹਮਲਾ
ਜਲੰਧਰ 1: ਛੇਵੀਂ ਪਾਤਸ਼ਾਹੀ ਗੁਰਦੁਆਰੇ ਵਾਲੀ ਰੋਡ ਵਿਖੇ ਇੱਕ ਖੰਭੇ ਵਿੱਚ ਕਰੰਟ ਆਨ ਕਾਰਨ ਇੱਕ ਘੋੜੇ ਦੀ ਹੋਈ ਮੌਤ
ਜਲੰਧਰ 1: ਟਰਾਂਸਪੋਰਟ ਨਗਰ ਵਿਖੇ ਸੜਕਾਂ ਦੀ ਹਾਲਤ ਖਸਤਾ ਆਏ ਦਿਨ ਹੋ ਰਹੇ ਹਨ ਸੜਕੀ ਹਾਦਸੇ
ਜਲੰਧਰ 1: ਬਸਤੀ ਸ਼ੇਖ ਦੇ ਕੋਲ ਗਰਾਊਂਡ ਦੇ ਬੰਦ ਕਮਰੇ ਵਿੱਚ ਮਿਲੀ ਇੱਕ ਪ੍ਰਵਾਸੀ ਨੌਜਵਾਨ ਦੀ ਲਾਸ਼
ਜਲੰਧਰ 1: ਤਾਜ ਮਾਰਕੀਟ ਵਿਖੇ ਰੋਇਲ ਓਵਰਸੀਜ ਕੰਸਲਟੈਂਟ ਦੇ ਦਫਤਰ ਦੇ ਬਾਹਰ ਹੋਇਆ ਹੰਗਾਮਾ
ਜਲੰਧਰ 1: ਚੰਦਨ ਨਗਰ ਵਿਖੇ ਇਕ ਪਰਵਾਸੀ ਦੀ ਘਰਵਾਲੀ ਕਿਸੇ ਹੋਰ ਦੇ ਨਾਲ ਭੱਜੀ, ਘਰਵਾਲੇ ਨੇ ਲਗਾਏ ਆਰੋਪ
ਜਲੰਧਰ 1: ਜੇਪੀ ਨਗਰ ਵਿਖੇ ਚੋਰਾਂ ਨੇ ਇੱਕ ਗੱਡੀ ਨੂੰ ਚੋਰੀ ਕਰਨ ਦੀ ਕੀਤੀ ਕੋਸ਼ਿਸ਼
ਜਲੰਧਰ 1: ਜਮਸ਼ੇਰਪੁਰ ਵਿਖੇ ਪੁਲਿਸ ਨੇ ਇਕ ਆਰੋਪੀ ਦਾ ਕੀਤਾ ਇਨਕਾਊਂਟਰ
ਜਲੰਧਰ 1: ਸੋਡਲ ਰੋਡ ਵਿਖੇ ਬਿਜਲੀ ਦੀ ਸਮੱਸਿਆ ਤੋਂ ਪਰੇਸ਼ਾਨੀ ਇਲਾਕਾ ਨਿਵਾਸੀਆਂ ਨੇ ਬਾਹਰ ਆ ਕੇ ਕੀਤਾ ਰੋਸ਼ ਪ੍ਰਦਰਸ਼ਨ
ਜਲੰਧਰ 1: ਬਸਤੀ ਸ਼ੇਖ ਦੁਸ਼ਹਿਰਾ ਗਰਾਊਂਡ ਵਿਖੇ ਫਲੈਕਸ ਬੋਰਡ ਦੀ ਦੁਕਾਨ ਤੇ ਨਕਾਬਪੋਸ਼ ਨੌਜਵਾਨਾਂ ਨੇ ਕੀਤਾ ਹਮਲਾ
ਜਲੰਧਰ 1: ਨਗਰ ਨਿਗਮ ਦੀ ਤਹਿ ਬਜ਼ਾਰੀ ਵਿਭਾਗ ਵੱਲੋਂ ਲੰਮਾ ਪਿੰਡ ਚੌਂਕ ਵਿਖੇ ਨਜਾਇਜ਼ ਤੌਰ ਤੇ ਬਣ ਰਹੀ ਬਿਲਡਿੰਗ ਤੇ ਚਲਾਇਆ ਪੀਲਾ ਪੰਜਾ
ਜਲੰਧਰ 1: ਐਸਬੀਆਈ ਦੀ ਮੇਨ ਬਰਾਂਚ ਦੇ ਬਾਹਰ ਬੈਂਕ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ
ਜਲੰਧਰ 1: ਕਾਂਗਰਸੀ ਕਾਰਜਕਰਤਾਵਾਂ ਵੱਲੋਂ ਡੀਸੀ ਦਫਤਰ ਦੇ ਬਾਹਰ ਕੀਤਾ ਗਿਆ ਰੋਸ਼ ਪ੍ਰਦਰਸ਼ਨ
ਜਲੰਧਰ 1: ਸ਼ੀਤਲਾ ਮਾਤਾ ਮੰਦਿਰ ਦੇ ਕੋਲ ਬਾਜ਼ਾਰ ਵਿਖੇ ਇੱਕ ਕੈਂਟਰ ਚਾਲਕ ਨੇ ਦੋ ਐਕਟੀਵਾ ਨੂੰ ਮਾਰੀ ਟੱਕਰ ਹੋਇਆ ਹੰਗਾਮਾ
ਜਲੰਧਰ 1: ਕਾਲਾ ਸਿੰਘਾ ਰੋਡ ਵਿਖੇ ਪੁਲਿਸ ਨੇ ਲਗਾਇਆ ਹਾਈ ਟੈਕ ਨਾਕਾ ਆਟੋ ਵਾਲੇ ਅਤੇ ਪ੍ਰਵਾਸੀ ਸਵਾਰੀਆਂ ਨੂੰ ਰੋਕ ਕੀਤੀ ਜਾਂਚ ਪੜਤਾਲ
ਜਲੰਧਰ 1: ਨੂਰਪੁਰ ਕਲੋਨੀ ਵਿਖੇ ਪੁਲਿਸ ਅਤੇ ਡਰੱਗ ਇੰਸਪੈਕਟਰ ਵੱਲੋਂ ਐਸਪੀ ਮੈਡੀਕਲ ਉਸ ਦੀ ਦੁਕਾਨ ਤੇ ਮਾਰਿਆ ਛਾਪਾ
ਆਦਮਪੁਰ: ਚੇਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਆਦਮਪੁਰ ਤੇ ਭੋਗਪੁਰ ਵਿਖੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਕਰਵਾਈ ਸ਼ੁਰੂਆਤ
ਜਲੰਧਰ 1: ਸ੍ਰੀ ਰਾਮ ਚੌਂਕ ਵਿਖੇ ਨਗਰ ਨਿਗਮ ਯੂਨੀਅਨ ਵੱਲੋਂ ਕੀਤਾ ਗਿਆ ਪ੍ਰਦਰਸ਼ਨ
ਜਲੰਧਰ 1: ਆਦਮਪੁਰ ਵਿਖੇ ਭੈਣ ਨੂੰ ਸਕੂਲ ਛੱਡਣ ਜਾ ਰਹੇ ਲੜਕੇ ਦੀ ਬੱਸ ਦੀ ਚਪੇਟ ਵਿੱਚ ਆਉਣ ਕਾਰਨ ਹੋਈ ਮੌਤ
ਜਲੰਧਰ 1: ਬਾਬਾ ਸਾਹਿਬ ਜੀ ਦੀ ਪ੍ਰਤਿਮਾ ਤੇ ਹੋਏ ਅਪਮਾਨ ਤੋਂ ਬਾਅਦ ਜਲੰਧਰ ਦਿਖਿਆ ਪੂਰੀ ਤਰ੍ਹਾਂ ਬੰਦ