ਨੂਰਮਹਿਲ: ਥਾਣਾ ਦਿਹਾਤੀ ਦੀ ਪੁਲਿਸ ਨੇ ਪਿੰਡ ਪਾਸਲਾ ਵਿਖੇ ਇੱਕ ਕੁਖਿਆਤ ਮਹਿਲਾ ਤਸਕਰ ਦੇ ਘਰ ਚਲਾਇਆ ਬੁਲਡੋਜ਼ਰ
ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਿੰਡ ਪਾਸਲਾ ਨੂਰ ਮਹਿਲ ਵਿਖੇ ਇੱਕ ਕੁਖਿਆਤ ਮਹਿਲਾ ਤਸਕਰ ਜਿਸ ਤੇ ਕਿ ਪਹਿਲਾਂ ਵੀ ਨਸ਼ੇ ਦੇ ਮਾਮਲੇ ਦਰਜ ਹਨ ਅਤੇ ਉਹਨਾਂ ਨੇ ਮਹਿਲਾ ਦੇ ਖਿਲਾਫ ਕਾਰਵਾਈ ਕਰਦਿਆਂ ਹੋਇਆ। ਉਸ ਦੇ ਘਰ ਦੇ ਉੱਪਰ ਬੁਲਡੋਜ਼ਰ ਚਲਾਇਆ ਗਿਆ ਹੈ ਜੋ ਕਿ ਪੰਚਾਇਤੀ ਜਮੀਨੀ ਤੇ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਬਣਾਇਆ ਹੋਇਆ ਸੀ।