ਨੂਰਮਹਿਲ: ਨੂਰ ਮਹਿਲ ਵਿਖੇ ਪੁਲਿਸ ਨੇ ਇੱਕ ਵਿਅਕਤੀ ਨੂੰ ਇੱਕ ਕਾਰ ਦੇ ਵਿੱਚੋਂ 15 ਸ਼ਰਾਬ ਦੀਆਂ ਪੇਟੀਆਂ ਸਨੇ ਕੀਤਾ ਗ੍ਰਫਤਾਰ
ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਡੀਐਸਪੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਨੂਰ ਮਹਿਲ ਦੀ ਪੁਲਿਸ ਪਾਰਟੀ ਨੇ ਇੱਕ ਕਾਰ ਦੇ ਵਿੱਚੋਂ ਇੱਕ ਵਿਅਕਤੀ ਨੂੰ 15 ਪੇਟੀਆਂ ਸ਼ਰਾਬ ਸਣੇ ਗਿਰਫਤਾਰ ਕੀਤਾ ਸੀ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਲਿੱਤੀ ਗਈ ਹੈ।