ਲੁਧਿਆਣਾ ਪੱਛਮੀ: ਲੁਧਿਆਣਾ: ਧਰਮ ਪਰਿਵਰਤਨ ਦੇ ਦੋਸ਼ਾਂ 'ਤੇ ਕਰਨਵੀਰ ਸਿੱਧੂ ਦੇ ਪਰਿਵਾਰ ਦਾ ਵੱਡਾ ਬਿਆਨ
ਲੁਧਿਆਣਾ ਵਿੱਚ ਧਰਮ ਪਰਿਵਰਤਨ ਦੇ ਨਾਂ 'ਤੇ ਵਿਆਹ ਦੇ ਵਾਇਰਲ ਮਾਮਲੇ 'ਤੇ ਕਰਨਵੀਰ ਸਿੱਧੂ ਦੇ ਪਰਿਵਾਰ ਨੇ ਚੁਪੀ ਤੋੜੀ ਹੈ। ਪਰਿਵਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਲੜਕੀ ਵਾਲਿਆਂ 'ਤੇ ਸਾਜ਼ਿਸ਼ ਰਚਣ ਅਤੇ ਹਮਲਾ ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।