Public App Logo
Profile Picture

Today Punjab 24

@mohitkumar99611
5689Followers
2Following
ਨਵਾਂਸ਼ਹਿਰ: ਥਾਣਾ ਬਹਿਰਾਮ ਦੀ ਪੁਲਿਸ ਨੇ 50 ਨਸ਼ੀਲੇ ਕੈਪਸੂਲਾਂ ਨਾਲ ਇੱਕ ਮੁਲਜ਼ਮ ਨੂੰ ਬਹਿਰਾਮ ਤੋਂ ਕਾਬੂ ਕੀਤਾ
ਨਵਾਂਸ਼ਹਿਰ: ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਪਿੰਡ ਮਜਾਰੀ, ਮੱਲੂਪੋਤਾ ਤੇ ਬਾਲੋ ਵਿਖੇ ਕੀਤੇ ਜਾ ਕੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ
ਨਵਾਂਸ਼ਹਿਰ: ਹੰਸਰੋਂ ਧਰਮਕੋਟ ਰੋਡ 'ਤੇ ਬੀਤੀ ਰਾਤ ਇੱਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ, ਪੁਲਿਸ ਕਰ ਰਹੀ ਜਾਂਚ
ਨਵਾਂਸ਼ਹਿਰ: ਡੀ ਏ ਵੀ ਸਕੂਲ ਮੂਸਾਪੁਰ ਰੋਡ ਦੇ ਪਿਛੇ ਦਾ ਹੈ ਕਿ ਗੁੱਜਰਾਂ ਦੀਆਂ  ਤਿੰਨ  ਮੱਝਾਂ  ਕਰੰਟ ਲੱਗਣ ਨਾਲ ਮਰ ਗਈਆ
ਨਵਾਂਸ਼ਹਿਰ: ਬੀਤੀ ਰਾਤ ਪਿੰਡ ਭਾਰਟਾ ਕਲਾ ਵਿਖੇ ਇੱਕ ਬਿਜਲੀ ਮੁਲਾਜ਼ਮ ਨੂੰ ਟਿੱਪਰ ਨੇ ਮਾਰੀ ਟੱਕਰ ਮੌਕੇ ਤੇ ਉਸ ਦੀ ਮੌਤ ਹੋ ਗਈ
ਨਵਾਂਸ਼ਹਿਰ: ਥਾਣਾ ਪੋਜੇਵਾਲ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਪਿੰਡ ਸਹੂੰਗੜਾ ਤੋਂ 50 ਨਸ਼ੀਲੀਆਂ ਸਮੇਤ ਕਾਬੂ ਕੀਤਾ ਹੈ।
ਨਵਾਂਸ਼ਹਿਰ: ਸਿਟੀ ਬਲਾਚੌਰ ਦੀ ਪੁਲਿਸ ਨੇ 40 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਮੁਲਜ਼ਮ ਨੂੰ ਘਮੌਰ ਤੋਂ ਕਾਬੂ ਕੀਤਾ ਦੂਜੇ ਦਾ ਨਾਮ ਨਾਮਜ਼ਦ ਕੀਤਾ
ਨਵਾਂਸ਼ਹਿਰ: ਮਾਨ ਸਰਕਾਰ ਨੇ ਛੋਟੇ ਤੇ ਵੱਡੇ ਵਪਾਰੀਆਂ ਲਈ ਇਤਿਹਾਸਿਕ ਫੈਸਲਾ ਲਿਆ ਹੈ- ਆਪ ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ
ਨਵਾਂਸ਼ਹਿਰ: ਪਿੰਡ ਚੰਨਿਆਣੀ ਵਿਖੇ ਧਾਰਮਿਕ ਸਥਾਨ 'ਤੇ 22 ਜੂਨ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ
ਨਵਾਂਸ਼ਹਿਰ: ਟਰੈਫਿਕ ਨਿਯਮਾਂ ਦੇ ਉਲੰਘਣਾ ਕਰਨ ਵਾਲਿਆਂ ਦੇ ਨਵਾਂ ਸ਼ਹਿਰ ਪੁਲਿਸ ਨੇ ਚਲਾਨ ਕੱਟੇ ਅਤੇ ਮੋਟਰਸਾਈਕਲ ਬੋਂਡ ਵੀ ਕੀਤੇ
ਨਵਾਂਸ਼ਹਿਰ: ਸਦਰ ਨਵਾਂਸ਼ਹਿਰ ਦੀ ਪੁਲਿਸ ਨੇ 20 ਨਸ਼ੀਲੀ ਗੋਲੀਆਂ ਦੇ ਨਾਲ ਇੱਕ ਮੁਲਜ਼ਮ ਨੂੰ ਪਿੰਡ ਕਰਿਆਮ ਤੋਂ ਕਾਬੂ ਕੀਤਾ
ਨਵਾਂਸ਼ਹਿਰ: ਮਾਨ ਸਰਕਾਰ ਨੇ ਇੰਸਪੈਕਟਰ ਰਾਜ ਖਤਮ ਕਰ ਛੋਟੇ ਵਪਾਰੀਆਂ ਨੂੰ ਅਤੇ ਵੱਡੇ ਵਪਾਰੀਆਂ ਨੂੰ ਵੱਡਾ ਤੋਹਫਾ ਦਿੱਤਾ -ਜਲਵਾਹਾ, ਨਗਰ ਸੁਧਾਰ ਟਰੱਸਟ ਚੈਅਰਮੈਨ
ਨਵਾਂਸ਼ਹਿਰ: ਪਿੰਡ ਖੋਜਾ ਬੇਟ ਵਿਖੇ 'ਆਪ' ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ  ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ
ਨਵਾਂਸ਼ਹਿਰ: ਬਰਨਾਲਾ ਕਲਾਂ ਵਿਖੇ ਭਗਤ ਪੂਰਨ ਸਿੰਘ ਦੀ ਯਾਦ ਵਿੱਚ ਲਗਾਇਆ ਗਿਆ ਸਵੈ-ਇੱਛਕ ਖੂਨ ਦਾਨ ਕੈਂਪ
ਨਵਾਂਸ਼ਹਿਰ: ਇਰਾਨ ਦੇ ਵਿੱਚ ਜਿਹੜਾ ਕਿ ਨਵਾਂਸ਼ਹਿਰ ਦਾ ਨੌਜਵਾਨ ਡੋਂਕਰਾਂ ਦੇ ਹਵਾਲੇ ਸੀ ਉਸ ਨੌਜਵਾਨ ਨੂੰ ਇਰਾਨ ਦੀ ਪੁਲਿਸ ਨੇ ਛੁਡਾ ਲਿਆ
ਨਵਾਂਸ਼ਹਿਰ: ਸਿਟੀ ਬਲਾਚੌਰ ਦੀ ਪੁਲਿਸ ਨੇ ਇੱਕ ਮੁਲਜ਼ਮ ਨੂੰ 46 ਨਸ਼ੀਲੀ ਗੋਲੀਆਂ ਦੇ ਨਾਲ ਪਿੰਡ ਸਿਆਣਾ ਤੋਂ ਕਾਬੂ ਕੀਤਾ
ਨਵਾਂਸ਼ਹਿਰ: ਸਿਟੀ ਨਵਾਂ ਸ਼ਹਿਰ ਦੀ ਪੁਲਿਸ ਨੇ ਇੱਕ ਮੁਲਜ਼ਮ ਨੂੰ 60 ਗ੍ਰਾਮ ਹੈਰੋਇਨ ਦੇ ਨਾਲ ਮਹਿੰਦੀਪੁਰ ਤੋਂ ਕਾਬੂ ਕੀਤਾ
ਨਵਾਂਸ਼ਹਿਰ: ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਪਿੰਡ ਪੱਦੀ ਮੱਠ ਵਾਲੀ ਵਿਖੇ ਪਹੁੰਚੇ ਅਤੇ ਕ੍ਰਿਕੇਟ ਟੂਰਨਾਮੈੰਟ ਦੀ ਕੀਤਾ ਉਦਘਾਟਨ
ਨਵਾਂਸ਼ਹਿਰ: ਮਹਿੰਦੀਪਰ ਤੋਂ ਨਵਾਂ ਸ਼ਹਿਰ ਰੋਡ ਨੂੰ ਜਾਣ ਵਾਲੀ  ਟੁੱਟੀ ਹੋਈ ਸੜਕ ਦੇ ਰਹੀ ਹੈ ਹਾਦਸੇ ਨੂੰ ਸੱਦਾ, ਲੋਕਾਂ ਨੇ ਬਣਾਉਣ ਦੀ ਕੀਤੀ ਮੰਗ <nis:link nis:type=tag nis:id=jansamasya nis:value=jansamasya nis:enabled=true nis:link/>
ਨਵਾਂਸ਼ਹਿਰ: 'ਆਪ' ਸਰਕਾਰ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਲੋਕ ਦਿਖਾਵਾ -ਅਜੇ ਮੰਗੂਪੁਰ, ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰਧਾਨ
ਨਵਾਂਸ਼ਹਿਰ: ਸਿਟੀ ਨਵਾਂ ਸ਼ਹਿਰ ਦੀ ਪੁਲਿਸ ਨੇ 24 ਨਸ਼ੀਲੇ ਕੈਪਸੂਲਾਂ ਦੇ ਨਾਲ ਇੱਕ ਮੁਲਜ਼ਮ ਨੂੰ ਪਿੰਡ ਸਲੋਹ ਤੋਂ ਕੀਤਾ ਕਾਬੂ
ਨਵਾਂਸ਼ਹਿਰ: ਕਾਂਗਰਸ ਦੇ MP ਹੁੱਡਾ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਮ ਬਦਲਣ ਦੇ ਬਿਆਨ ਦੀ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਨਿਖੇਧੀ ਕੀਤੀ
ਨਵਾਂਸ਼ਹਿਰ: ਵਿਧਾਇਕ ਸੰਤੋਸ਼ ਕਟਾਰੀਆਂ ਦੇ ਵੱਲੋਂ ਬਲਾਚੌਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਪੰਚਾਇਤਾਂ ਨਾਲ ਕੀਤੀ ਗਈ ਮੀਟਿੰਗ
ਨਵਾਂਸ਼ਹਿਰ: ਗਰਮੀਆਂ ਤੋਂ ਬਚਾਅ ਲਈ ਸਰਕਾਰੀ ਹਸਪਤਾਲ ਬਲਾਚੌਰ ਦੇ ਐਸ.ਐਮ.ਓ ਨੇ ਜਾਰੀ ਹੋਈ ਐਡਵਾਈਜ਼ਰੀ ਬਾਰੇ ਜਾਣਕਾਰੀ ਕੀਤੀ ਸਾਂਝੀ
ਨਵਾਂਸ਼ਹਿਰ: ਬਲਾਚੌਰ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਮੁਲਜ਼ਮਾਂ ਦੀ ਕੀਤੀ ਜਾ ਰਹੀ ਹੈ ਭਾਲ -  ਸ਼ਾਮ ਸੁੰਦਰ ਸ਼ਰਮਾ ,ਡੀਐਸਪੀ