ਨਵਾਂਸ਼ਹਿਰ: ਇਰਾਨ ਦੇ ਵਿੱਚ ਜਿਹੜਾ ਕਿ ਨਵਾਂਸ਼ਹਿਰ ਦਾ ਨੌਜਵਾਨ ਡੋਂਕਰਾਂ ਦੇ ਹਵਾਲੇ ਸੀ ਉਸ ਨੌਜਵਾਨ ਨੂੰ ਇਰਾਨ ਦੀ ਪੁਲਿਸ ਨੇ ਛੁਡਾ ਲਿਆ
ਨਵਾਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਲੰਗੜੋਆ ਦਾ ਇੱਕ ਨੌਜਵਾਨ ਇਰਾਨ ਦੇ ਵਿੱਚ ਡੋਂਕਰਾਂ ਦੇ ਹਵਾਲੇ ਫਸਿਆ ਸੀ। ਉਸ ਨੌਜਵਾਨ ਨੂੰ ਇਰਾਨ ਦੀ ਪੁਲਿਸ ਨੇ ਡੋਂਕਰਾਂ ਤੋਂ ਛੁਡਾ ਲਿਆ ਹੈ। ਅਤੇ ਹੁਣ ਤਿੰਨ ਨੌਜਵਾਨ ਇਰਾਨ ਪੁਲਿਸ ਦੇ ਹਵਾਲੇ ਹਨ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਅਤੇ ਪਰਿਵਾਰ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।