ਨਵਾਂਸ਼ਹਿਰ: ਸਿਟੀ ਨਵਾਂ ਸ਼ਹਿਰ ਦੀ ਪੁਲਿਸ ਨੇ 24 ਨਸ਼ੀਲੇ ਕੈਪਸੂਲਾਂ ਦੇ ਨਾਲ ਇੱਕ ਮੁਲਜ਼ਮ ਨੂੰ ਪਿੰਡ ਸਲੋਹ ਤੋਂ ਕੀਤਾ ਕਾਬੂ
ਸਿਟੀ ਨਵਾਂ ਸ਼ਹਿਰ ਦੇ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਮੁਲਜਮ ਨੂੰ 24 ਨਸ਼ੀਲੇ ਕੈਪਸੂਲਾਂ ਸਮੇਤ ਪਿੰਡ ਸਲੋਹ ਤੋਂ ਉਹਨਾਂ ਨੇ ਕਾਬੂ ਕੀਤਾ ਹੈ ਪੁਲਿਸ ਨੇ ਉਕਤ ਮੁਲਜਮ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ