ਨਵਾਂਸ਼ਹਿਰ: ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਪਿੰਡ ਮਜਾਰੀ, ਮੱਲੂਪੋਤਾ ਤੇ ਬਾਲੋ ਵਿਖੇ ਕੀਤੇ ਜਾ ਕੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ
ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਬੰਗਾ ਦੇ ਨਾਲ ਲੱਗਦੇ ਪਿੰਡ ਮਜਾਰੀ, ਮੱਲੂਪੋਤਾ, ਬਾਲੋ ਅਤੇ ਸਰਕਾਰੀ ਸਕੂਲ ਸੂੰਢ ਵਿਖੇ ਪਹੁੰਚੇ ਕੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਉਨ੍ਹਾਂ ਕਿਹਾ ਕਿ ਆਪ ਸਰਕਾਰ ਪੂਰੇ ਪੰਜਾਬ ਵਿਚ ਵੱਧ ਤੋਂ ਵੱਧ ਵਿਕਾਸ ਕਰਨ ਲਈ ਵਚਨਬੱਧ ਹੈ