ਨਵਾਂਸ਼ਹਿਰ: ਮਹਿੰਦੀਪਰ ਤੋਂ ਨਵਾਂ ਸ਼ਹਿਰ ਰੋਡ ਨੂੰ ਜਾਣ ਵਾਲੀ ਟੁੱਟੀ ਹੋਈ ਸੜਕ ਦੇ ਰਹੀ ਹੈ ਹਾਦਸੇ ਨੂੰ ਸੱਦਾ, ਲੋਕਾਂ ਨੇ ਬਣਾਉਣ ਦੀ ਕੀਤੀ ਮੰਗ #jansamasya
ਮਹਿੰਦੀਪੁਰ ਤੋਂ ਨਵਾਂ ਸ਼ਹਿਰ ਰੋਡ ਤੋਂ ਜਾਣ ਵਾਲੀ ਟੁੱਟੀ ਹੋਈ ਸੜਕ ਦੇ ਰਹੀ ਹੈ ਹਾਦਸੇ ਨੂੰ ਸੱਦਾ ਇਸ ਮੌਕੇ ਰਾਹਗੀਰ ਨੇ ਦੱਸਿਆ ਹੈ ਕਿ ਇਸ ਟੁੱਟੀ ਹੋਈ ਸੜਕ ਕਰਕੇ ਕਈ ਹਾਦਸੇ ਵੀ ਹੁੰਦੇ ਹਨ। ਉਹਨਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਸ ਸੜਕ ਨੂੰ ਜਲਦ ਬਣਾਈ ਜਾਵੇ