ਨਵਾਂਸ਼ਹਿਰ: ਮਾਨ ਸਰਕਾਰ ਨੇ ਇੰਸਪੈਕਟਰ ਰਾਜ ਖਤਮ ਕਰ ਛੋਟੇ ਵਪਾਰੀਆਂ ਨੂੰ ਅਤੇ ਵੱਡੇ ਵਪਾਰੀਆਂ ਨੂੰ ਵੱਡਾ ਤੋਹਫਾ ਦਿੱਤਾ -ਜਲਵਾਹਾ, ਨਗਰ ਸੁਧਾਰ ਟਰੱਸਟ ਚੈਅਰਮੈਨ
ਨਵਾਂਸ਼ਹਿਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਮਾਨ ਸਰਕਾਰ ਨੇ ਛੋਟੇ ਵਪਾਰੀਆਂ ਨੂੰ ਅਤੇ ਵੱਡੇ ਵਪਾਰੀਆਂ ਨੂੰ ਬਹੁਤ ਹੀ ਵੱਡਾ ਤੋਹਫਾ ਦਿੱਤਾ ਹੈ। ਜਿਸ ਤੇ ਵਜੋਂ ਉਹਨਾਂ ਨੇ ਇੰਸਪੈਕਟਰ ਰਾਜ ਖਤਮ ਕਰ ਦਿੱਤਾ ਹੈ