ਨਵਾਂਸ਼ਹਿਰ: ਡੀ ਏ ਵੀ ਸਕੂਲ ਮੂਸਾਪੁਰ ਰੋਡ ਦੇ ਪਿਛੇ ਦਾ ਹੈ ਕਿ ਗੁੱਜਰਾਂ ਦੀਆਂ ਤਿੰਨ ਮੱਝਾਂ ਕਰੰਟ ਲੱਗਣ ਨਾਲ ਮਰ ਗਈਆ
ਡੀ ਏ ਵੀ ਸਕੂਲ ਮੂਸਾਪੁਰ ਰੋਡ ਦੇ ਪਿਛੇ ਦਾ ਹੈ ਕਿ ਗੁੱਜਰਾਂ ਦੀਆਂ ਤਿੰਨ ਮੱਝਾਂ ਕਰੰਟ ਲੱਗਣ ਨਾਲ ਮਰ ਗਈਆ । ਮੱਝਾਂ ਦੇ ਮਾਲਿਕ ਮੁਹੰਮਦ ਸਰੀਫ ਨੇ ਦੱਸਿਆ ਕਿ ਬਿਜਲੀ ਸਪਲਾਈ ਵਾਲੇ ਖੰਭੇ ਤੋਂ ਇਕ ਤਾਰ ਟੁੱਟ ਗਈ ਸੀ ਜਿਸ ਨੂੰ ਵਿਭਾਗ ਵਾਲੇ ਖੰਭੇ ਦੇ ਨਾਲ ਹੀ ਲਪੇਟ ਗਏ ਸਨ ਇਸ ਕਰੰਟ ਵਾਲੀ ਤਾਰ ਵਿੱਚ ਪਸ਼ੂ ਲਪੇਟ ਵਿੱਚ ਆ ਗਏ