ਨਵਾਂਸ਼ਹਿਰ: 'ਆਪ' ਸਰਕਾਰ ਦੀ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਲੋਕ ਦਿਖਾਵਾ -ਅਜੇ ਮੰਗੂਪੁਰ, ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰਧਾਨ
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਆਪ ਸਰਕਾਰ ਦੇ ਵੱਲੋਂ ਜਿਹੜਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ। ਉਸ ਨੂੰ ਉਹਨਾਂ ਨੇ ਸਿਰਫ ਲੋਕ ਦਿਖਾਵਾ ਦੱਸਿਆ ਹੈ। ਅਤੇ ਕਿਹਾ ਕਿ ਇਸ ਮੁਹਿੰਮ ਨਾਲ ਪੰਜਾਬ ਦੇ ਵਿੱਚ ਨਸ਼ਾ ਖਤਮ ਤਾਂ ਕੀ ਹੋਣਾ ਹੈ ਸਗੋਂ ਨਸ਼ਾ ਹੋਰ ਜਿਆਦਾ ਵੱਧ ਗਿਆ ਹੈ।