ਨਵਾਂਸ਼ਹਿਰ: ਥਾਣਾ ਬਹਿਰਾਮ ਦੀ ਪੁਲਿਸ ਨੇ 50 ਨਸ਼ੀਲੇ ਕੈਪਸੂਲਾਂ ਨਾਲ ਇੱਕ ਮੁਲਜ਼ਮ ਨੂੰ ਬਹਿਰਾਮ ਤੋਂ ਕਾਬੂ ਕੀਤਾ
ਥਾਣਾ ਬਹਿਰਾਮ ਦੀ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਮੁਲਜ਼ਮ ਨੂੰ ਪਿੰਡ ਬਹਿਰਾਮ ਤੋਂ 50 ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਹੈ ਪੁਲਿਸ ਨੇ ਉਕਤ ਮੁਲਜਮ ਖਿਲਾਫ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ