ਨਵਾਂਸ਼ਹਿਰ: ਬੀਤੀ ਰਾਤ ਪਿੰਡ ਭਾਰਟਾ ਕਲਾ ਵਿਖੇ ਇੱਕ ਬਿਜਲੀ ਮੁਲਾਜ਼ਮ ਨੂੰ ਟਿੱਪਰ ਨੇ ਮਾਰੀ ਟੱਕਰ ਮੌਕੇ ਤੇ ਉਸ ਦੀ ਮੌਤ ਹੋ ਗਈ
ਬੀਤੀ ਰਾਤ ਪਿੰਡ ਭਾਰਟਾ ਕਲਾ ਵਿਖੇ ਇੱਕ ਔੜ ਦੇ ਬਿਜਲੀ ਘਰ ਦੇ ਵਿੱਚ ਮੁਲਾਜ਼ਮ ਜਦੋਂ ਛੁੱਟੀ ਤੋਂ ਬਾਅਦ ਆਪਣੇ ਘਰ ਨੂੰ ਜਾ ਰਿਹਾ ਸੀ ਅਤੇ ਢਾਬੇ ਤੋਂ ਜਦੋਂ ਉਹ ਰੋਟੀ ਪੈਕ ਕਰਵਾ ਰਿਹਾ ਸੀ ਤਾਂ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਉਸਦੀ ਮੌਕੇ ਤੇ ਮੌਤ ਹੋ ਗਈ। ਇਹ ਸਾਰੀ ਜਾਣਕਾਰੀ ਅੱਜ ਸਵੇਰੇ ਪ੍ਰਾਪਤ ਹੋਈ ਹੈ।