ਨਵਾਂਸ਼ਹਿਰ: ਪਿੰਡ ਚੰਨਿਆਣੀ ਵਿਖੇ ਧਾਰਮਿਕ ਸਥਾਨ 'ਤੇ 22 ਜੂਨ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ
ਬਲਾਚੌਰ ਦੇ ਨਾਲ ਲੱਗਦੇ ਪਿੰਡ ਚੰਨਿਆਣੀ ਵਿਖੇ ਧਾਰਮਿਕ ਸਥਾਨ ਤੇ 22 ਜੂਨ ਨੂੰ ਫਰੀ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਇਸ ਕੈਂਪ ਦੇ ਵਿੱਚ ਹੁੰਮ ਹੁਮਾ ਕੇ ਪਹੁੰਚਣ ਲਈ ਅਪੀਲ ਕੀਤੀ ਹੈ