ਨਵਾਂਸ਼ਹਿਰ: ਬਰਨਾਲਾ ਕਲਾਂ ਵਿਖੇ ਭਗਤ ਪੂਰਨ ਸਿੰਘ ਦੀ ਯਾਦ ਵਿੱਚ ਲਗਾਇਆ ਗਿਆ ਸਵੈ-ਇੱਛਕ ਖੂਨ ਦਾਨ ਕੈਂਪ
ਨਵਾਂਸ਼ਹਿਰ ਬਰਨਾਲਾ ਕਲਾਂ ਵਿਖੇ ਭਗਤ ਪੂਰਨ ਸਿੰਘ ਦੀ ਯਾਦ ਚ ਸਵੈ-ਇੱਛਕ ਖੂਨਦਾਨ ਕੈਪ ਲਗਾਇਆ ਇਸ ਮੌਕੇ ਕਈ ਖੂਨਦਾਨੀਆਂ ਦੇ ਵੱਲੋਂ ਆਪਣਾ ਖੂਨਦਾਨ ਕੀਤਾ ਗਿਆ ਇਸ ਮੌਕੇ ਸੰਸਥਾ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਖ਼ੂਨਦਾਨ ਇੱਕ ਮਹਾਦਾਨ ਹੁੰਦਾ ਹੈ। ਜਿਸ ਨਾਲ ਕਿਸੇ ਲੋੜਵੰਦ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।