ਮਜੀਠਾ: 11 ਅਪ੍ਰੈਲ ਨੂੰ ਕੱਥੂ ਨੰਗਲ ਸਾਈਲੋ ਗੁਦਾਮ ਜੇ ਬਾਹਰ ਰੋਸ਼ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 11 ਅਪ੍ਰੈਲ ਨੂੰ ਕੱਥੂ ਨੰਗਲ ਸਾਈਲੋ ਗੁਦਾਮ ਦੇ ਬਾਹਰ ਕੀਤਾ ਜਾਵੇਗਾ ਰੋਸ਼ ਪ੍ਰਦਰਸ਼ਨ, ਜਾਣਕਾਰੀ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਜੀਵਨ ਸਿੰਘ ਤਲਵੰਡੀ ਨੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਅਤੇ ਮੌਕੇ ਤੇ ਤਿਆਰੀਆਂ ਦਾ ਲਿਆ ਉਹਨਾਂ ਨੇ ਜਾਈਜਾ ।