ਮਜੀਠਾ: ਹਲਕਾ ਮਜੀਠਾ ਤੋਂ ਸਾਬਕਾ ਐਮਐਲਏ ਮਜੀਠੀਆ ਨੇ ਪਿੰਡ ਖੱਬੇ ਰਾਜਪੂਤਾਂ ਵਿਖੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ।
ਹਲਕਾ ਮਜੀਠਾ ਤੋਂ ਸਾਬਕਾ ਐਮਐਲਏ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ, ਪਿੰਡ ਰਾਜਪੂਤਾਂ ਵਿਖੇ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਸੋਨਾ ਸਿੰਘ ਦੇ ਗ੍ਰਹਿ ਪੁੱਜ ਕੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਜਿਗਰ ਯੋਗ ਹੈ ਕਿ ਸੋਨਾ ਸਿੰਘ ਜਿਨਾਂ ਦੀ ਮਾਤਾ ਦਾ ਪਿਛਲੀ ਦਿਨ ਦੇਹਾਂਤ ਹੋ ਗਿਆ ਸੀ, ਸਾਬਕਾ ਮੰਤਰੀ ਮਜੀਠੀਆ ਨੇ ਉਹਨਾਂ ਦੇ ਪਰਿਵਾਰ ਨਾਲ ਅੱਜ ਦੁੱਖ ਸਾਂਝਾ ਕੀਤਾ।