ਮਜੀਠਾ: ਪਿੰਡ ਭੀਲੋਵਾਲ ਦੇ ਨੇੜਿਓਂ ਐਕਟੀਵਾ ਅਤੇ ਮੋਬਾਇਲ ਫੋਨ ਖੋਹਣ ਵਾਲਿਆਂ ਦੇ ਖਿਲਾਫ ਥਾਣਾ ਕੱਥੂ ਨੰਗਲ ਦੀ ਪੁਲਿਸ ਨੇ ਕੀਤਾ ਮਾਮਲਾ ਦਰਜ।
ਥਾਣਾ ਕੱਥੂ ਨੰਗਲ ਵਿੱਚ ਤੈਨਾਤ ਪੁਲਿਸ ਅਧਿਕਾਰੀ ਨੇ ਦੱਸਿਆ, ਕਿ ਮੁਦਈ ਦੇ ਬਿਆਨਾਂ ਅਨੁਸਾਰ ਉਨਾਂ ਕੋਲੋਂ ਦੋ ਨੌਜਵਾਨਾਂ ਨੇ ਮੋਬਾਇਲ ਅਤੇ ਐਕਟੀਵਾ ਖੋ ਕੇ ਲੈ ਗਏ ਹਨ, ਪਿੰਡ ਭੀਲੋਵਾਲ ਲੁੱਕ ਪਲਾਂਟ ਨੇੜਿਓਂ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਕਟੀਵਾ ਅਤੇ ਮੋਬਾਈਲ ਫੋਨ ਖੋਹਣ ਵਾਲਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ।