ਮਜੀਠਾ: ਪਿੰਡ ਵਡਾਲਾ ਵਿਖੇ ਚੜ੍ਹਦੀ ਕਲਾ ਮਜ਼ਦੂਰ ਟਰੇਡ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ।
ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਵਡਾਲਾ ਵਿਖੇ ਚੜਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਦੀ ਮੀਟਿੰਗ, ਪ੍ਰਧਾਨ ਸਵਿੰਦਰ ਸਿੰਘ ਬਲ ਦੀ ਅਗਵਾਈ 'ਚ ਹੋਈ, ਇਸ ਮੌਕੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ, ਅਤੇ ਇਸ ਮੌਕੇ ਰਾਜਵਿੰਦਰ ਕੌਰ ਨੂੰ ਜਿਲਾ ਦਿਹਾਤੀ ਕੌਮੀ ਚੇਅਰਮੈਨ ਨਿਯੁਕਤ ਕੀਤਾ ਗਿਆ।