ਮਜੀਠਾ: ਪਿੰਡ ਭੋਮਾ ਚ ਰੰਗਰੇਟਾ ਟਾਈਗਰ ਫੋਰਸ ਦਾ ਹੋਇਆ ਇਕੱਠ, ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ।
ਪਿੰਡ ਭੂਮਾ ਵਿਖੇ ਰੰਗਰੇਟਾ ਟਾਈਗਰ ਫੋਰਸ ਦਾ ਇਕੱਠ ਗੁਰਦੁਆਰਾ ਸਾਹਿਬ ਵਿਖੇ ਹੋਇਆ ਜਿਸ ਵਿੱਚ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਧਰਨਾ ਦਲ ਦੇ ਮੁਖੀ ਬਾਬਾ ਦਰਸ਼ਨ ਸਿੰਘ ਨਨਕਾਣਾ ਸਾਹਿਬ ਵਾਲੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਇਸ ਮੌਕੇ ਉਨਾਂ ਨੇ ਸਰਕਾਰ ਕੋਲੋਂ ਗਰੀਬਾਂ ਦਾ ਕਰਜ਼ਾ ਮਾਫ ਕਰਨ ਦੀ ਕੀਤੀ ਅਪੀਲ, ਨਾਲ ਹੀ ਇਸ ਮੌਕੇ ਉਨਾਂ ਨੇ ਨਵੀਆਂ ਨਿਯੁਕਤੀਆਂ ਵੀ ਕੀਤੀਆਂ।