ਥਾਣਾ ਕੱਥੂ ਨੰਗਲ ਚ ਤੈਨਾਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਦਈ ਨੇ ਬਿਆਨ ਕੀਤਾ ਕਿ ਮੈਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਪਿੰਡ ਹਰੀਆ ਦੇ ਨੇੜੇ ਦੋ ਮੋਟਰ ਸਾਈਕਲ ਸਵਾਰ ਆਏ ਜਿਨਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ। ਮੇਰੇ ਤੇ ਹਮਲਾ ਕਰ ਦਿੱਤਾ। ਉਸ ਤੋਂ ਬਾਅਦ ਦੋ ਮੋਟਰ ਸਾਈਕਲ ਸਵਾਰ ਪੰਜ ਲੋਕ ਹੋਰ ਆਏ ਜਿਨਾਂ ਨੇ ਮੇਰੀ ਮਾਰ ਕੁਟਾਈ ਕੀਤੀ ਅਤੇ ਮੈਨੂੰ ਜਖਮੀ ਕਰਕੇ ਮੇਰਾ ਮੋਟਰਸਾਈਕਲ ਵੀ ਖੋਹ ਕੇ ਲੈ ਗਏ।