ਮਜੀਠਾ: ਪਿੰਡ ਖਿਦੋਵਾਲੀ ਤੋਂ 08 ਬੋਤਲਾਂ ਸ਼ਰਾਬ ਬਰਾਮਦ ਕਰਕੇ ਮੱਤੇਵਾਲ ਦੀ ਪੁਲਿਸ ਨੇ ਕੀਤਾ ਮਾਮਲਾ ਦਰਜ
ਥਾਣਾ ਮੱਤੇਵਾਲ ਵਿੱਚ ਤੈਨਾਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਖਿਦੋਵਾਲੀ ਤੋਂ ਮੰਗਲ ਸਿੰਘ ਦੇ ਘਰੋਂ ਅੱਠ ਬੋਤਲਾਂ ਸ਼ਰਾਬ ਬਰਾਮਦ ਕਰਕੇ ਥਾਣਾ ਮੱਤੇਵਾਲ ਵਿੱਚ ਮੰਗਲ ਸਿੰਘ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ।ਮੰਗਲ ਸਿੰਘ ਨੂੰ ਹੁਣ ਜਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।