Public App Logo
ਜਨਤਾ ਨੂੰ ਦਿੱਤੀ 300 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਪੂਰੀ ਕਰ ਦਿੱਤੀ ਗਈ ਹੈ। ਖੁਸ਼ਹਾਲ ਪੰਜਾਬ ਨੂੰ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਹਰ ਗਰੰਟੀ ਅਤੇ ਐਲਾਨ ਨੂੰ ਪੂਰਾ ਕਰੇਗੀ ਜਿਸ ਨਾਲ ਪੰਜਾਬੀਆਂ ਦਾ ਭਲਾ ਹੋਵੇਗਾ। #aamaadmiparty #punjab #development - Punjab News