Public App Logo
Profile Picture

Kuldip Singh Dhaliwal

@kuldipdhaliwal
1107Followers
0Following
ਪੰਚਾਇਤੀ ਜ਼ਮੀਨਾਂ ਦੀ ਬੋਲੀ ਵਿੱਚ ਹਰ ਵਰਗ ਨੂੰ ਨਿਯਮਾਂ ਅਨੁਸਾਰ ਬਣਦਾ ਹੱਕ ਦਿੱਤਾ ਜਾਵੇਗਾ। ਮੀਡੀਆ ਦੇ ਕੁਝ ਤਬਕੇ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ ਜਿਹਨਾਂ ਤੋਂ ਬਚਣ ਦੀ ਲੋੜ ਹੈ। ਮੈਂ ਇਹਨਾਂ ਤੱਥਾਂ ਤੋਂ ਰਹਿਤ ਨਿਰਾਧਾਰ ਖਬਰ ਦਾ ਖੰਡਨ ਕਰਦਾ ਹਾਂ।
ਮੇਰੇ ਸੱਸ ਬੀਬੀ ਪਿਆਰ ਕੌਰ ਜੀ ਦੇ ਸਵਰਗਵਾਸ ਦੀ ਖਬਰ ਪਤਾ ਲੱਗਣ ਤੇ ਚੰਡੀਗੜ੍ਹ ਵਿਖੇ ਮਾਣਯੋਗ ਸਪੀਕਰ ਸਾਬ,ਪਾਰਟੀ ਵਿਧਾਇਕ ਅਤੇ ਆਗੂ ਸਾਹਿਬਾਨਾਂ ਵੱਲੋ ਅਫ਼ਸੋਸ ਪ੍ਰਗਟ ਕੀਤਾ ਗਿਆ।

<nis:link nis:type=tag nis:id=aamaadmiparty nis:value=aamaadmiparty nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=development nis:value=development nis:enabled=true nis:link/>
ਇੱਕ ਮਹੀਨੇ ਦੇ ਅੰਦਰ ਹੀ 5000 ਏਂਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ ਕਬਜ਼ੇ ਹਟਾਏ ਜਾਣਗੇ।ਇਸਦੇ ਨਾਲ ਹੀ ਸੂਬੇ ਵਿਚ ਸਾਰੀਆਂ ਪੰਚਾਇਤੀ ਜ਼ਮੀਨਾਂ ਤੇ ਨਜਾਇਜ ਕਬਜ਼ਿਆਂ ਦੀ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਗਏ ਹਨ।
ਮੇਰੇ ਸੱਸ ਬੀਬੀ ਪਿਆਰ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗੁਰੂ ਚਰਨਾਂ ਚ ਜਾ ਬਿਰਾਜੇ ਹਨ।ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਪਿੰਡ ਲਖਣ ਕੇ ਪੱਡਾ ਵਿਖੇ ਕਿਰਿਆ ਕਰਦੇ ਹੋਏ ਵਾਹਿਗੁਰੂ ਜੀ ਅੱਗੇ ਉਹਨਾਂ ਦੀ ਰੂਹ ਦੀ ਸ਼ਾਂਤੀ ਦੀ ਅਰਦਾਸ ਕੀਤੀ।

<nis:link nis:type=tag nis:id=aamaadmiparty nis:value=aamaadmiparty nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=development nis:value=development nis:enabled=true nis:link/>
ਹਲਕਾ ਅਜਨਾਲਾ ਵਿੱਖੇ ਨਗਰ ਪੰਚਾਇਤ ਅਜਨਾਲਾ ਦੇ ਦਫ਼ਤਰ ਵਿਖੇ ਪੰਚਾਇਤੀ ਅਫ਼ਸਰ ਅਤੇ ਹੋਰ ਸੀਨੀਅਰ ਸਾਹਿਬਾਨ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਭ੍ਰਿਸ਼ਟਾਚਾਰ ਮੁਕਤ ਹਲਕਾ ਅਤੇ ਪੰਜਾਬ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਅਤੇ ਆਦੇਸ਼ ਦੇਣਾ ਸੀ।
ਪੰਜਵੇਂ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।
ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈ।
ਅੱਜ ਪਿੰਡ ਗੁੱਜਰਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਕੁਲਦੀਪ ਸਿੰਘ ਗਰੇਵਾਲ NRI ਅਤੇ ਸਰਦਾਰ ਚਰਨਜੀਤ ਸਿੰਘ ਜੀ ਵੱਲੋ ਪਿੰਡ ਦੀ ਡਿਸਪੈਂਸਰੀ ਲਈ ਦੱਸ ਲੱਖ ਰੁਪਿਆ ਦਿੱਤਾ ਗਿਆ। ਇਸ ਮੌਕੇ ਮੇਰੇ ਵੱਲੋ ਸਰਕਾਰ ਦੀ ਤਰਫ ਤੋਂ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ
ਕੱਲ੍ਹ ਹਲਕਾ ਅਜਨਾਲਾ ਦੇ ਪਿੰਡ ਚੱਕ ਸਿਕੰਦਰ, ਨਾਨੂੰ ਕੇ,ਸੁਧਾਰ ਪਿੰਡ ਅਤੇ ਗੱਗੋਮਾਹਲ ਦੀਆਂ ਮੰਡੀਆਂ ਵਿੱਚ ਕਣਕ ਦੀ ਨਵੀਂ ਖ਼ਰੀਦ ਦੇ ਮੌਕੇ ਸ਼ਿਰਕਤ ਕਰਦੇ ਹੋਏ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਅਫ਼ਸਰਾਂ ਦੀ ਮੌਜੂਦਗੀ ਚ ਯਕੀਨੀ ਬਣਾਇਆ ਕਿ ਕਿਸਾਨਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਾ ਹੋਵੇ।
ਜਨਤਾ ਨੂੰ ਦਿੱਤੀ 300 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਪੂਰੀ ਕਰ ਦਿੱਤੀ ਗਈ ਹੈ। ਖੁਸ਼ਹਾਲ ਪੰਜਾਬ ਨੂੰ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਹਰ ਗਰੰਟੀ ਅਤੇ ਐਲਾਨ ਨੂੰ ਪੂਰਾ ਕਰੇਗੀ ਜਿਸ ਨਾਲ ਪੰਜਾਬੀਆਂ ਦਾ ਭਲਾ ਹੋਵੇਗਾ।

<nis:link nis:type=tag nis:id=aamaadmiparty nis:value=aamaadmiparty nis:enabled=true nis:link/> <nis:link nis:type=tag nis:id=punjab nis:value=punjab nis:enabled=true nis:link/> <nis:link nis:type=tag nis:id=development nis:value=development nis:enabled=true nis:link/>
ਆਪਣੇ ਹਲਕਾ ਅਜਨਾਲਾ ਸ਼ਹਿਰ ਵਿਖੇ ਲੱਕੜ ਵਿਕਰੇਤਾ ਗੁਰਪ੍ਰੀਤ ਸਿੰਘ ਦੀ ਦੁਕਾਨ ਨੂੰ ਅੱਜ ਸਵੇਰੇ ਅਚਨਚੇਤ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਮੇਰੇ ਵੱਲੋ ਉੱਚ ਅਧਿਕਾਰੀਆਂ ਨਾਲ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਲਈ ਉਨ੍ਹਾਂ ਦੇ ਗ੍ਰਹਿ ਪਹੁੰਚ ਕੇ ਪਰਿਵਾਰ ਨੂੰ ਆਪਣੇ ਅਖਤਿਆਰੀ ਫੰਡ ਵਿਚੋਂ 5 ਲੱਖ
ਕੁਝ ਦਿਨ ਪਹਿਲਾਂ ਸਾਡੇ ਕੋਲ ਵੀਡਿਓ ਆਈ ਸੀ ਜਿਸ ਚ ਅਜਨਾਲਾ ਵਿਖੇ ਨਜਾਇਜ ਮਾਈਨਿੰਗ ਦੀ ਗੱਲ ਆਖੀ ਗਈ ਸੀ। ਮੇਰੇ ਵੱਲੋ ਅਤੇ ਸਰਕਾਰੀ ਵਿਭਾਗ ਦੇ ਅਫਸਰਾਂ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਜਾਣਕਾਰੀ ਪ੍ਰਾਪਤ ਕਰਨ ਤੇ ਪਤਾ ਲੱਗਾ ਕਿ ਉਹ ਲੀਗਲ ਤਰੀਕੇ ਨਾਲ ਮਾਈਨਿੰਗ ਕਰ ਰਹੇ ਸੀ
ਰੰਗਲਾ ਪੰਜਾਬ ਬਣਾਉਣ ਦੇ ਲਈ ਸਾਡੇ NRI ਸਾਥੀਆਂ ਨੂੰ ਖੁੱਲਾ ਸੱਦਾ ਦਿੰਦੇ ਹਾਂ। ਅੱਜ ਚੰਡੀਗੜ੍ਹ ਸਕੱਤਰੇਤ ਵਿੱਖੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੌਰਾਨ 15 ਦਿਨਾਂ ਦੇ ਅੰਦਰ ਨਵੀਂ One Stop NRI ਨੀਤੀ ਦਾ ਖਰੜਾ ਤਿਆਰ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
ਅੱਜ ਅਜਨਾਲਾ ਵਿੱਖੇ ਕੰਪਿਊਟਰ ਯੂਨੀਅਨ ਦੇ ਮਾਸਟਰ ਬਲਤੇਜ ਸਿੰਘ ਗਿੱਲ ,ਹਰਪਾਲ ਸਿੰਘ, ਰਾਮ ਸਿੰਘ ਅਤੇ ਰਾਜੀਵ ਕੁਮਾਰ ਜੀ ਵੱਲੋ ਆਪਣੀ ਕੰਪਿਊਟਰ ਯੂਨੀਅਨ ਵੱਲੋ ਕੰਪਿਊਟਰ ਟੀਚਰਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕਰਨ ਸਬੰਧੀ ਮੰਗ ਪੱਤਰ ਸੌਂਪਿਆ ਗਿਆ
26 ਜੂਨ ਨੂੰ ਪੰਜਾਬ ਦੇ ਸਾਰੇ ਪਿੰਡਾਂ ਦਾ ਗ੍ਰਾਮ ਸਭਾ ਇਜਲਾਸ ਬੁਲਾਇਆ ਜਾਵੇਗਾ।
चंडीगढ़: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ  
<nis:link nis:type=tag nis:id=Kuldeepsinghdhaliwal nis:value=Kuldeepsinghdhaliwal nis:enabled=true nis:link/> <nis:link nis:type=tag nis:id=ShaheedBhagatSingh nis:value=ShaheedBhagatSingh nis:enabled=true nis:link/>
Kuldip Singh Dhaliwal (@kuldipdhaliwal) | Public App