ਅਜਨਾਲਾ: ਪਿੰਡ ਪਠਾਨ ਨੰਗਲ ਦੇ ਕਿਸਾਨਾਂ ਵਿੱਚ ਵੱਲੋਂ ਨਹਰੀ ਅਧਿਕਾਰੀਆਂ ਦਾ ਕੀਤਾ ਗਿਆ ਵਿਰੋਧ।
ਪਿੰਡ ਪਠਾਨ ਨੰਗਲ ਦੇ ਕਿਸਾਨਾਂ ਵਿੱਚ ਵੱਲੋਂ ਨਹਰੀ ਅਧਿਕਾਰੀਆਂ ਦਾ ਕੀਤਾ ਗਿਆ ਵਿਰੋਧ। ਕਿਸਾਨ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਧਿਕਾਰੀਆਂ ਵੱਲੋਂ ਟੋਏ ਪੱਟੇ ਜਾ ਰਹੇ ਨੇ, ਉਹ ਨਹਿਰ ਦਾ ਪਾਣੀ ਖੇਤਾਂ ਦੇ ਵਿੱਚ ਨਹੀਂ ਪਹੁੰਚੇਗਾ ਉਹਦੇ ਨਾਲ ਕਿਸਾਨਾਂ ਨੂੰ ਖਾਸਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ, ਨਹਿਰ ਦੇ ਅਧਿਕਾਰੀਆਂ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ।