ਕਿਸਾਨਾਂ ਦਾ ਕਹਿਣਾ ਹੈ। ਕਿ ਸਾਨੂੰ ਆਪਣੇ ਹੱਥੀ ਮਿਹਨਤ ਕਰਨੀ ਚਾਹੀਦੀ ਹੈ। ਇਹ ਤਿਉਹਾਰ ਦਾ ਇੰਤਜ਼ਾਰ ਬੜੀ ਬੇਸਬਰੀ ਦੇ ਨਾਲ ਕੀਤਾ ਜਾਂਦਾ ਹੈ। ਉੱਥੇ ਹੀ ਕਿਸਾਨ ਦਾ ਕਹਿਣਾ ਹੈ। ਕਿ ਪੁੱਤ ਦੇ ਵਿਆਹ ਵਾਂਗੂੰ ਸਾਨੂੰ ਚਾਹ ਹੁੰਦਾ ਹੈ। ਤੇ ਉੱਥੇ ਹੀ ਕਿਸਾਨ ਦਾ ਕਹਿਣਾ ਕਿ, ਆਪਣੇ ਹੱਥੀ ਮਿਹਨਤ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ।