ਸੁਨਾਮ: ਸੁਨਾਮ ਦੇ ਕ੍ਰਿਸ਼ਨਾ ਕਲੋਨੀ ਚੋਂ ਬੀਤੀ ਦੇਰ ਸ਼ਾਮ ਇੱਕ ਸਕੂਟਰੀ ਚੋਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ,
Sunam, Sangrur | Apr 23, 2024 ਸੁਨਾਮ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਬੀਤੀ ਸ਼ਾਮ ਨਜ਼ਦੀਕ ਡੀਐਸਪੀ ਦਫਤਰ ਕ੍ਰਿਸ਼ਨਾ ਕਲੋਨੀ ਵਿੱਚੋਂ ਚੋਰ ਇੱਕ ਸਕੂਟਰੀ ਚੋਰੀ ਕਰਕੇ ਲੈ ਗਿਆ ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਗਰ ਕਿਸੇ ਨੂੰ ਮਿਲੇ ਤਾਂ ਇਸ ਦੀ ਸੂਚਨਾ ਪਰਿਵਾਰ ਜਾਂ ਪੁਲਿਸ ਨੂੰ ਦੇਵੇ,