ਸੁਨਾਮ: ਸੁਨਾਮ ਦੇ ਕੱਚੇ ਪਹੇ ਤੇ ਇੱਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਪੁਲਿਸ ਜਾਂਚ ਵਿੱਚ ਜੁਟੀ,
Sunam, Sangrur | Apr 21, 2024 ਸੁਨਾਮ ਦੀ ਕੱਚੇ ਪਹੇ ਤੇ ਮੰਦਰ ਵਾਲੀ ਗਲੀ ਵਿੱਚ ਇੱਕ ਵਿਅਕਤੀ ਦੀ ਭੇਦ ਭਰੇ ਹਾਲਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੁਨਾਮ ਪੁਲਿਸ ਦੇ ਐਸਐਚ ਓ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਦੇ ਪਤਨੀ ਦੇ ਬਿਆਨ ਦਰਜ ਕਰ 302 ਦਾ ਪਰਚਾ ਦਰਜ ਕੀਤਾ ਗਿਆ,