ਸੁਨਾਮ: ਲੋਕ ਸਭਾ ਇਲੈਕਸ਼ਨ ਨੂੰ ਮੁੱਖ ਰੱਖਦੇ ਸੁਨਾਮ ਪੁਲਿਸ ਅਤੇ ਆਈਟੀਬੀਪੀ ਬਲਾਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ,
Sunam, Sangrur | Apr 21, 2024 ਡੀਐਸਪੀ ਪੀਵੀਆਈ ਸੰਗਰੂਰ ਜਤਿੰਦਰ ਸਿੰਘ ਗਿੱਲ ਸੰਗਰੂਰ ਅਤੇ ਥਾਣਾ ਮੁਖੀ ਸੁਖਦੀਪ ਸਿੰਘ ਦੀ ਅਗਵਾਈ ਵਿੱਚ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਸਿਟੀ ਪੁਲਿਸ ਅਤੇ ਆਈਟੀਬੀਪੀ ਬਲਾ ਵੱਲੋਂ ਸਾਂਝੇ ਤੌਰ ਤੇ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਜਤਿੰਦਰ ਸਿੰਘ ਗਿੱਲ ਅਤੇ ਸਿਟੀ ਪੁਲਿਸ ਐਸਐਚਓ ਸੁਖਦੀਪ ਸਿੰਘ ਨੇ ਕਿਹਾ ਕਿ ਸੀਨੀਅਰ ਪੁਲਿਸ ਅਫਸਰਾਂ ਦੀਆਂ ਹਦਾਇਤਾਂ ਤੇ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਨੇ ਤਾਂ ਕਿ ਇਲੈਕਸ਼ਨ ਸ਼ਾਂਤੀਪੂਰਵਕ ਹੋ ਸਕਣ,