ਸੁਨਾਮ: ਬੀਜੇਪੀ ਸੰਯੁਕਤ ਮੋਰਚਾ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ ਨੇ ਮੀਡੀਆ ਅੱਗੇ ਕੇਜਰੀਵਾਲ ਤੇ ਭ੍ਰਸ਼ਟਾਚਾਰ ਦੇ ਲਗਾਏ ਆਰੋਪ,
Sunam, Sangrur | Apr 20, 2024 ਭਾਜਪਾ ਦੇ ਸੀਨੀਅਰ ਆਗੂ ਤੇ ਸੰਯੁਕਤ ਹਿੰਦੂ ਮੋਰਚੇ ਦੇ ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਜੈ ਭਗਵਾਨ ਗੋਇਲ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਸੁਨਾਮ ਪਹੁੰਚੇ ਉਨਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਭਰਸ਼ਟਾਚਾਰ ਦੇ ਆਰੋਪ ਲਗਾਏ ਅਤੇ ਕਿਹਾ ਕਿ ਵੱਖ-ਵੱਖ ਘੁਟਾਲਿਆਂ ਦੀ ਜਾਂਚ ਦੀਆਂ ਪਰਤਾਂ ਖੁੱਲ ਰਹੀਆਂ ਹਨ ਜਲਦੀ ਸਾਰਾ ਕੁਝ ਸਾਫ ਹੋ ਜਾਵੇਗਾ ਉਹਨਾਂ ਪੰਜਾਬ ਚ ਬੀਜੇਪੀ ਚੋਣਾਂ ਇਕੱਲੇ ਲੜਨ ਤੇ ਕਿਹਾ ਕਿ ਸਾਲਾਂ ਤੋਂ ਇਹ ਮੰਗ ਵਰਕਰਾਂ ਵੱਲੋਂ ਉੱਠਦੀ ਆ ਰਹੀ ਸੀ