ਸੁਨਾਮ: ਸ੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਿਰ ਵੱਲੋਂ ਅੱਜ ਸ਼ਹਿਰ ਵਿੱਚ ਵਿਸ਼ਾਲ ਝੰਡਾ ਯਾਤਰਾ ਦਾ ਆਯੋਜਨ,
Sunam, Sangrur | Apr 22, 2024 ਸੰਤ ਸ਼੍ਰੋਮਣੀ ਇੱਛਾ ਪੂਰਤੀ ਸ਼੍ਰੀ ਬਾਲਾ ਜੀ ਚੈਰੀਟੇਬਲ ਟਰਸਟ ਵੱਲੋਂ ਸ੍ਰੀ ਹਨੂਮਾਨ ਜੀ ਦੇ ਜਨਮ ਦੇ ਉਪਲਕਸ਼ ਵਿੱਚ ਸ੍ਰੀ ਨੈਣਾ ਦੇਵੀ ਮੰਦਰ ਤੋਂ ਸ਼ਾਮ 5 ਵਜੇ 22 ਅਪ੍ਰੈਲ ਨੂੰ ਵਿਸ਼ਾਲ ਝੰਡਾ ਯਾਤਰਾ ਦਾ ਆਯੋਜਨ ਸ਼ਹਿਰ ਵਿੱਚ ਕੀਤਾ ਗਿਆ ਜਿਸ ਦੀ ਜਾਣਕਾਰੀ ਦਿੰਦੇ ਬਾਲਾ ਜੀ ਟਰਸਟ ਦੇ ਗੌਰਵ ਜਨਾਲੀਆਂ ਨੇ ਦੱਸਿਆ ਕਿ ਇਹ ਵਿਸ਼ਾਲ ਝੰਡਾ ਯਾਤਰਾ ਵਿੱਚ 2100 ਝੰਡੇ ਚੁੱਕੇ ਗਏ,