ਸੁਨਾਮ: ਸੁਨਾਮ ਹਲਕੇ ਦੀਆਂ 11 ਮੰਡੀਆਂ ਦਾ ਕੈਬਨਟ ਮੰਤਰੀ ਅਮਨ ਅਰੋੜਾ ਅਤੇ ਮੀਤ ਹੇਅਰ ਵੱਲੋਂ ਕੀਤਾ ਗਿਆ ਦੌਰਾ
Sunam, Sangrur | Apr 22, 2024 ਕੈਬਨਟ ਮੰਤਰੀ ਅਮਨ ਅਰੋੜਾ ਅਤੇ ਮੀਤ ਹੇਅਰ ਵੱਲੋਂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਸੁਨਾਮ ਲੌਂਗੋਵਾਲ ਮੰਡੇਰ ਖੁਰਦ ਢਡਰੀਆਂ ਤੋਲਾਵਾਲ ਸ਼ਾਹਪੁਰ ਕਲਾਂ ਦੁੱਗਾ ਬਡਰੁੱਖਾਂ ਉਪਲੀ ਨਾਗਰਾ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਨੰਬਰ ਦੇ ਘਰ ਪ੍ਰਮੁੱਖ ਉਦੇਸ਼,