ਬਲਾਚੌਰ: 13 ਸਤੰਬਰ ਨੂੰ ਕਿਸ਼ਨਪੁਰਾ ਵਿੱਚ ਪਹਿਲੀ ਮੈਰਾਥਨ ਦੌੜ, ਜਿੱਤੋ ਇਨਾਮ 3100 ਰੁਪਏ ਤੱਕ
ਗੁਰੂ ਰਾਮਦਾਸ ਗੁਰਮਤਿ ਸੇਵਾ ਸੋਸਾਇਟੀ ਕਿਸ਼ਨਪੁਰਾ ਤੇ ਭਰਥਲਾ ਬੇਟ ਵੱਲੋਂ 13 ਸਤੰਬਰ ਨੂੰ ਮੈਰਾਥਨ ਦੌੜ ਕਰਵਾਈ ਜਾ ਰਹੀ ਹੈ। ਲੜਕੀਆਂ ਲਈ 4 ਕਿਲੋਮੀਟਰ ਅਤੇ ਲੜਕਿਆਂ ਲਈ 8 ਕਿਲੋਮੀਟਰ ਮੁਕਾਬਲੇ ਹਨ। ਇਨਾਮਾਂ ਵਿੱਚ 3100 ਰੁਪਏ ਤੱਕ ਦਿੱਤੇ ਜਾਣਗੇ। ਮੁੱਖ ਮਹਿਮਾਨ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਹੋਣਗੇ।