ਬਲਾਚੌਰ: ਪ੍ਰਾਇਮਰੀ ਸਕੂਲ ਭੋਲੇਵਾਲ ਵਿੱਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ।
ਬਲਾਚੌਰ ਦੇ ਨੇੜਲੇ ਪਿੰਡ ਭੋਲੇਵਾਲ ਟੋਸਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੋਲੇਵਾਲ ਵਿੱਚ ਮੁੱਖ ਅਧਿਆਪਕਾ ਰੀਨਾ ਚੌਧਰੀ ਦੀ ਅਗਵਾਈ ਹੇਠ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਦੌਰਾਨ ਪਹਿਲੀ ਤੋਂ ਪੰਜਵੀਂ ਜਮਾਤ ਦੇ ਨਤੀਜੇ ਵੀ ਐਲਾਨੇ ਗਏ ਅਤੇ ਵੱਖ-ਵੱਖ ਜਮਾਤਾਂ ਦੀਆਂ ਪਹਿਲੀ ਦੂਜੇ ਤੇ ਤੀਜੀ ਜਮਾਤ ਦੇ ਬੱਚਿਆਂ ਨੇ ਕਵਿਤਾਵਾਂ ਸ਼ਾਇਰੀ ਆਦਿ ਵੀ ਪੇਸ਼ ਕੀਤੀ