ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੇ ਜਸਕਰਨ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਬੁੱਲੇਵਾਲ ਥਾਣਾ ਸਿਟੀ ਬਲਾਚੌਰ ਦੀ ਬਿਆਨਾਂ ਦੇ ਅਧਾਰ ਤੇ ਇੱਕ ਮਾਮਲਾ ਦਰਜ ਕੀਤਾ ਹੈ ਅਤੇ ਪੁਲਿਸ ਮੁਤਾਬਕ ਜਸਕਰਨ ਨੇ ਦੱਸਿਆ ਹੈ ਕਿ ਜਦੋਂ ਉਹ ਮਡਿਆਣੀ ਗੇਟ ਬਲਾਚੌਰ ਬਰਗਰਾਂ ਦੀ ਰੇੜੀ ਤੇ ਬਰਗਰ ਖਾਣ ਲਈ ਰੁਕਿਆ ਸੀ ਤਾਂ ਪੀਤਾ ਪਿੰਡ ਬੂਲੇਵਾਲ ਤੇ ਤਾਰੀ ਪਿੰਡ ਬੂਲੇਵਾਲ ਨੇ ਉਸ ਤੇ ਗੰਡਾਸੀਆਂ ਨਾਲ ਹਮਲਾ ਕੀਤਾ ਹੈ ਪੁਲਿਸ ਨੇ ਇਹਨਾਂ ਦੋਨਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ