ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਬਾਬਾ ਸ੍ਰੀ ਸਰਵਣ ਦਾਸ ਜੀ ਦੀ ਪਾਵਨ ਕਿਰਪਾ ਸਦਕਾ ਸੁਆਮੀ ਸ਼੍ਰੀ ਦਿਆਲ ਦਾਸ ਜੀ ਤੇ ਆਸ਼ੀਰਵਾਦ ਨਾਲ ਅਵਾਜ਼ ਸੰਸਥਾ ਵੱਲੋਂ ਲਗਾਤਾਰ ਪੰਜਵਾਂ ਖੂਨਦਾਨ ਕੈਂਪ ਪਿੰਡ ਗੋਲੂ ਮੁਜਾਰਾ ਵਿਖੇ ਵਿਸਾਖੀ ਦੇ ਸ਼ੁਭ ਦਿਹਾੜੇ ਮੌਕੇ ਲਗਾਇਆ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਫਰੀ ਮੈਡੀਕਲ ਚੈਕਅਪ ਵੀ ਕੀਤਾ ਜਾਵੇਗਾ ਉਹਨਾਂ ਨੇ ਇਸ ਕੈਂਪ ਦੇ ਵਿੱਚ ਸਭ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੇ ਅਪੀਲ ਕੀਤੀ ਹੈ।