ਲੁਧਿਆਣਾ ਪੱਛਮੀ: ਲੁਧਿਆਣਾ: 5 ਘੰਟਿਆਂ 'ਚ ਬਰਾਮਦ ਹੋਇਆ 4 ਮਹੀਨੇ ਦਾ ਬੱਚਾ, ਭੂਆ ਤੇ ਉਸਦਾ ਦੋਸਤ ਗ੍ਰਿਫ਼ਤਾਰ
ਲੁਧਿਆਣਾ ਦੇ ਥਾਣਾ ਹੈਬੋਵਾਲ ਪੁਲਿਸ ਨੇ 4 ਮਹੀਨੇ ਦੇ ਬੱਚੇ ਨੂੰ ਅਗਵਾ ਹੋਣ ਦੇ 5 ਘੰਟਿਆਂ ਅੰਦਰ ਜਲੰਧਰ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ। ਪੁਲਿਸ ਨੇ ਬੱਚੇ ਦੀ ਭੂਆ ਅਤੇ ਉਸਦੇ ਦੋਸਤ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।