ਬਲਾਚੌਰ: ਐਮ.ਸੀ. ਹਸ਼ਮਿੰਦਰ ਕੌਰ ਅਤੇ ਸਾਥੀਆਂ ਨੇ ਆਮ ਆਦਮੀ ਪਾਰਟੀ ਨਾਲ ਕੀਤੀ ਸ਼ਾਮਲ ਹੋਣ ਦੀ ਘੋਸ਼ਣਾ
ਮੌਜੂਦਾ ਐਮ.ਸੀ. ਹਸ਼ਮਿੰਦਰ ਕੌਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਸੀਨੀਅਰ ਆਗੂਆਂ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਨਾਲ ਬਲਾਚੌਰ ਹਲਕੇ ਵਿੱਚ 'ਆਪ' ਦੀ ਸਿਆਸੀ ਮਜ਼ਬੂਤੀ ਹੋਵੇਗੀ।