ਬੰਗਾ: ਪਿੰਡ ਏਡੀਬੀ ਬੇਲਾ ਤਾਜੋਵਾਲ ਵਿਖੇ ਇੱਕ ਵਿਅਕਤੀ ਵਲੋਂ ਜ਼ਹਿਰੀਲੀ ਚੀਜ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ
ਬਲਾਚੌਰ ਦੇ ਪਿੰਡ ਏਡੀਬੀ ਬੇਲਾ ਤਾਜੋਵਾਲ ਵਿਖੇ ਇੱਕ ਵਿਅਕਤੀ ਵੱਲੋਂ ਆਪਣੇ ਸੋਹਰੇ ਪਰਿਵਾਰ ਤੋਂ ਤੰਗ ਆ ਕੇ ਜਹਿਰ ਖਾ ਕੇ ਆਪਣੇ ਜੀਵਨ ਲੀਲਾ ਸਮਾਪਤ ਕੀਤੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮ੍ਰਿਤਿਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਦਾ ਨਾਮ ਚਰਨਜੀਤ ਸਿੰਘ ਉਮਰ 35 ਸਾਲਾ ਪੁੱਤਰ ਮਦਨ ਲਾਲ ਪਿੰਡ ਏਡੀਬੀ ਬੇਲਾ ਤਾਜੋਵਾਲ ਸੀ