ਬੰਗਾ: ਪਿੰਡ ਹਕੀਮਪੁਰ ਤੋਂ 2 ਮੁਲਜ਼ਮਾਂ ਨੂੰ ਮੁਕੰਦਪੁਰ ਦੀ ਪੁਲਿਸ ਨੇ 14 ਨਸ਼ੀਲੇ ਟੀਕਿਆਂ ਤੇ 6 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਕਾਬੂ
ਪਿੰਡ ਹਕੀਮਪੁਰ ਵਿਖੇ ਮੁਕੰਦਪੁਰ ਦੀ ਪ੍ਰਲਿਸ ਨੇ ਨਸ਼ਿਆਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਥਾਂਣਾ ਮੁਕੰਦਪੁਰ ਦੀ ਪ੍ਰਲਿਸ 2 ਮੁਲਜ਼ਮਾਂ ਨੂੰ 14 ਨਸ਼ੀਲੇ ਟੀਕੇ ਤੇ 6 ਗ੍ਰਾਮ ਹੈਰੋਇਨ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ