ਬੰਗਾ: ਸਤਨਾਮ ਚੌਧਰੀ ਪਿੰਡ ਥੋਪੀਆ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿਹਾ ਸਾਡੇ ਪਿੰਡ ਨੂੰ ਕੋਈ ਵੀ ਖਤਰਾ ਨਹੀਂ ਹੈ
ਬਲਾਚੌਰ ਦੇ ਨਾਲ ਲੱਗਦੇ ਪਿੰਡ ਥੋਪੀਆ ਵਿਖੇ ਸਰਪੰਚੀ ਉਮੀਦਵਾਰ ਸਤਨਾਮ ਚੌਧਰੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਸਾਡੇ ਪਿੰਡ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਖਤਰਾ ਨਹੀਂ ਹੈ। ਪਰ ਫਿਰ ਵੀ ਸਾਡਾ ਪਿੰਡ ਸਵੈਦਨਸ਼ੀਲ ਵਿੱਚ ਪਤਾ ਨਹੀਂ ਕਿਉਂ ਪਾਇਆ ਹੋਇਆ ਹੈ ਉਹਨਾਂ ਕਿਹਾ ਕਿ ਬੀਤੇ ਦਿਨੀਂ ਪਿੰਡ ਦੇ ਵਿਅਕਤੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਹਲਕਾ ਬਲਾਚੌਰ ਵਿਧਾਇਕ ਤੇ ਦੋਸ਼ ਲਗਾਏ ਹਨ ਉਨ੍ਹਾਂ ਕਿਹਾ ਕਿ ਉਹ ਸਾਰੇ ਦੋਸ਼ ਗਲਤ ਹਨ।