ਬੰਗਾ: ਥਾਣਾ ਮੁਕੰਦਪੁਰ ਦੀ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ 4 ਮੁਲਜ਼ਮਾਂ ਨੂੰ ਪਿੰਡ ਹੇੜੀਆ ਦੇ ਕੋਲ ਕੀਤਾ ਕਾਬੂ
ਥਾਣਾ ਮੁਕੰਦਪੁਰ ਦੀ ਪ੍ਰਲਿਸ ਨੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਉਨਾਂ ਨੂੰ ਇਕ ਵਿਅਕਤੀ ਨੇ ਆਪਣੇ ਬਿਆਨ ਦਿੱਤੇ ਹਨ ਕਿ ਉਸਨੂੰ ਹੇੜੀਆ ਵਿਖੇ 4 ਮੁਲਜ਼ਮਾਂ ਨੇ ਲੁੱਟ ਖੋਹ ਕੀਤੀ ਹੈ ਪੁਲਿਸ ਨੇ ਇਨ੍ਹਾਂ 4 ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ