Public App Logo
Jansamasya
News
���ुलिस
Bjp
National
Bihar
���िहार
India
Congress
Modi
Delhi
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Crimenews
Bareilly
Bcci
Agra
Breaking
No video available

ਫਿਲੌਰ: ਪਿੰਡ ਬੋਪਾਰਾਏ ਵਿਖੇ ਐਸਜੀਐਮ ਫਰਨੀਚਰ ਸ਼ੋਅਰੂਮ ਵਿੱਚ ਚੋਰਾਂ ਨੇ ਕੀਤਾ ਹਜ਼ਾਰਾਂ ਦਾ ਸਮਾਨ ਚੋਰੀ

Phillaur, Jalandhar | Dec 19, 2024
ਸ਼ੋਰੂ ਮਾਲਕ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਸ਼ੋਰੂਮ ਵਿਖੇ ਚੋਰਾਂ ਨੇ ਤਕਰੀਬਨ ਕਾਫੀ ਸਮਾਨ ਚੋਰੀ ਕਰ ਲਿੱਤਾ ਸੀ ਜਿਸ ਵਿੱਚ ਕਿ ਪ੍ਰਿੰਟਰ ਕੰਪਿਊਟਰ ਪਿੱਤਲ ਦੇ ਹੈਂਡਲ ਤੇ ਫਰਨੀਚਰ ਦਾ ਹੋਰ ਕਾਫੀ ਸਮਾਨ ਜੋ ਕਿ ਚੋਰ ਚੋਰੀ ਕਰਕੇ ਚਲੇ ਗਏ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਗੁਰਾਇਆ ਪੁਲਿਸ ਨੇ ਸਬੰਧੀ ਸ਼ਿਕਾਇਤ ਦੇ ਦਿੱਤੀ ਹੈ

MORE NEWS