ਫਿਲੌਰ: ਬਿਲਗਾ ਵਿਖੇ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ 10 ਉਮੀਦਵਾਰਾਂ ਦੇ ਰੱਦ ਕੀਤੇ ਪੇਪਰਾਂ ਦੇ ਰੋਸ ਵੱਜੋਂ ਉਮੀਦਵਾਰਾਂ ਨੇ ਸਮਰਥਕਾਂ ਨਾਲ ਦਿੱਤਾ ਧਰਨਾ
ਧਰਨਾ ਆਪਾਂ ਦਰਸ਼ਨ ਕਰ ਰਹੇ ਉਮੀਦਵਾਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਨੇ ਇੱਥੇ ਆਪਣੇ ਉਮੀਦਵਾਰ ਵੱਜੋਂ ਫਾਰਮ ਦਿੱਤੇ ਸੀ ਲੇਕਿਨ ਉਹਨਾਂ ਦੇ ਜਿਹੜੇ ਪੇਪਰ ਹਨ ਉਹਨਾਂ ਨੂੰ ਪਤਾ ਨਹੀਂ ਕਿਸ ਗੱਲ ਨੂੰ ਲੈ ਕੇ ਰੱਦ ਕਰ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਉਹਨਾਂ ਵੱਲੋਂ ਹੁਣ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ 10 ਉਮੀਦਵਾਰਾਂ ਦੇ ਪੇਪਰ ਰੱਦ ਕੀਤੇ ਗਏ ਹਨ।