ਫਿਲੌਰ: ਥਾਣਾ ਫਿਲੋਰ ਦੀ ਪੁਲਿਸ ਨੇ ਨਵਾਂ ਸ਼ਹਿਰ ਵਿਖੇ ਪੰਜ ਲੁਟੇਰਿਆਂ ਨੂੰ ਲੁੱਟ ਕੇ ਸਮਾਨ ਅਤੇ ਹਥਿਆਰ ਸਨੇ ਕੀਤਾ ਗ੍ਰਫਤਾਰ
ਪ੍ਰੈਸ ਵਾਰਤਾ ਕਰਦਿਆਂ ਹੋਇਆਂ ਥਾਨਾ ਫਲੋਰ ਦੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਪੰਜ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਕੋਲੋਂ ਤਿੰਨ ਚੋਰੀ ਦੇ ਮੋਟਰਸਾਈਕਲ ਲੁੱਟ ਕੀਤੇ ਹੋਏ ਚਾਰ ਮੋਬਾਈਲ ਫੋਨ ਤੇ ਹਥਿਆਰ ਬਰਾਮਦ ਹੋਏ ਹਨ। ਤੇ ਇਹ ਹਾਈਵੇ ਤੇ ਆਸ ਪਾਸ ਵਿਖੇ ਲੁੱਟਾਂ ਖਵਾਉਂਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ।