ਫਿਲੌਰ: ਪੁਲਿਸ ਨੇ ਫਿਲੌਰ ਹਾਈਵੇ 'ਤੇ ਦੋ ਲੁਟੇਰਿਆਂ ਨੂੰ ਚਾਰ ਲੁੱਟ ਕੀਤੇ ਹੋਏ ਮੋਬਾਈਲ ਫੋਨ ਅਤੇ ਮੋਟਰਸਾਈਕਲ ਦੇ ਨਾਲ ਕੀਤਾ ਗ੍ਰਿਫਤਾਰ
ਪ੍ਰੈਸ ਵਾਰਤਾ ਕਰਦਿਆਂ ਹੋਇਆ ਥਾਣਾ ਫਲੋਰ ਦੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਫਿਲੋਰ ਹਾਈਵੇ ਵਿਖੇ ਨਾਕੇਬੰਦੀ ਦੌਰਾਨ ਉਹਨਾਂ ਨੇ ਦੋ ਲੁਟੇਰਿਆਂ ਨੂੰ ਚਾਰ ਲੁੱਟ ਕੀਤੇ ਹੋਏ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਤੇ ਗ੍ਰਿਫਤਾਰ ਕੀਤਾ ਹੈ। ਉਹਨਾਂ ਨੇ ਕਿਹਾ ਇਹ ਕਿ ਹੈ ਆਸਪਾਸ ਦੇ ਇਲਾਕਿਆ ਵਿਖੇ ਲੁੱਟ ਖੋਹੀਆਂ ਵਾਰਦਾਤਾਂ ਨੂੰ ਅੰਜਾਮ ਦੇਣਦੇ ਸਨ।